Tuesday, November 9, 2021

ਸਨੀਵਾਰ ਨੂੰ ਭੂਲ ਕੇ ਵੀ ਨਹੀਂ ਕਰਨੇ ਚਾਹਿਦੇ ਇਹ ਕੰਮ।


                                      ਸਨੀਵਾਰ ਨੂੰ ਭੂਲ ਕੇ ਵੀ ਨਹੀਂ ਕਰਨੇ ਚਾਹਿਦੇ ਇਹ ਕੰਮ।
ਇਬ ਭਗਵਾਨ ਭੈਰੂ ਤੇ ਸ਼ਨੀਦੇਵ ਦਾ ਦਿਨ ਮਨਿਆ ਜਾਂਦਾ ਹੈ। ਸ਼ਨਿ ਸਾਨੂੰ ਚੰਗੇ ਕਰਮਾਂ ਦਾ ਫਲੱ ਤੇ ਬੁਰੇ ਕਰਮਾਂ ਵਾਸਤੇ ਸ਼ਰਾਪ ਵੀ ਦਿੰਦੇ ਹਨ। ਸ਼ਨੀਵਾਰ ਨੂੰ ਵਰਤ ਰਖਨਾਂ ਚਾਹਿਦਾ ਹੈ। ਜਿਨਾਂ ਦੇ ਸ਼ਨੀ ਚੰਗੇ ਹੁੰਦੇ ਹਨ। ਉਹ ਰਾਜਾ ਬੰਨ ਕੇ ਜਿਉਂਦੇ ਹਨ। ਤੇ ਸੰਸ਼ਾਰ ਦੇ ਸ਼ਾਰੇ ਸੁਖਾ ਨੂੰ ਪਾਉਦੇਂ ਹਨ।
ਹੁਂਣ ਅਸੀ ਜਾਣਦੇ ਹਾਂ ਕਿ ਸ਼ਨੀਵਾਰ ਦੇ ਦਿਨ ਕਿਹੜੇ ਕਿਹੜੇ ਕੰਮ ਨਹੀਂ ਕਰਨੇ ਚਾਹਿਦੇ।
1.ਸ਼ਨੀਵਾਰ ਨੂੰ ਸ਼ਰਾਬ ਨਹੀਂ ਪੀਣੀ ਚਾਹੀਦੀ। ਸ਼ਰਾਬ ਪੀਂਣ ਨਾਲ ਥੋਡੀ ਚੰਗੀ ਭਲੀ ਵਸਦੀ ਹੋਇ ਦੁਨਿਆ ਉਜੜ ਸਕਦੀ ਹੈ।
2. ਪੂਰਵ ਉਤੱਰ ਦੇ ਦਿਸ਼ਾਵਾ ਵੱਲ ਜਾਤਰਾ ਕਰਨ ਤੋ ਬਚਨਾ ਚਾਹਿਦਾ ਹੈ।
3. ਕੁੜੀ ਨੂੰ ਸ਼ਨੀਵਾਰ ਦੇ ਦਿਨ ਸ਼ਹੁਰੇ ਘਰ ਨਹੀਂ ਜਾਣਾ ਚਾਹਿਦਾ। ਪਹਿਲਾ ਦੇ ਬਜੁਰਗ ਤਾ ਸ਼ਨੀਵਾਰ ਆਏ ਪ੍ਰਹੁਂਣੇ ਨੂੰ ਵਾਪਸ ਘਲਦੇ ਸ਼ੀ।
4.ਸ਼ਨੀਵਾਰ ਦੇ ਦਿਨ ਬਾਜਾਰ ਚੋ ਤੇਲ,ਲਕੜ,ਲੋਹਾ ਜਾ ਨਮਕ ਨਹੀਂ ਖਰੀਦਣਾ ਚਾਹਿਦਾ।
5. ਇਸ਼ ਦਿਨ ਬਾਲ ਤੇ ਨਾਖੂਨ ਵੀ ਨਹੀਂ ਕੰਟਣੇ ਚਾਹਿਦੇ।
7.ਇਸ਼ ਦਿਨ ਨਮਕ,ਤੇਲ,ਚਮੜਾ,ਕਾਲਾ ਤਿਲ਼,ਕਾਲੇ ਜੁਤੇ,ਲੋਹੇ ਤੋ ਬਣਿਆ ਸ਼ਾਮਾਨ ਨਹੀ ਖਰੀਦਣਾ ਚਾਹਿਦਾ।
8. ਸ਼ਨੀਵਾਰ ਦੇ ਦਿਨ ਦੂਧ ਤੇ ਦਹੀ ਦਾ ਘੱਟ ਵਰਤੋਂ ਕਰਨੀ ਚਾਹੀਦੀ ਹੈ।
9.ਇਸ਼ ਦਿਨ ਝੂਠ ਬੋਲਣ ਤੋ ਵੀ ਬਚਨਾ ਚਾਹਿਦਾ ਹੈ।
10. ਸ਼ਨਿਵਾਰ ਨੂੰ ਕਿਸ਼ੇ ਵੀ ਗਰੀਬ ਭਿਖਾਰੀ, ਮਜਦੂਰ, ਵਿਧਵਾ ਇਸ਼ਤਰੀ ਦਾ ਅਪਮਾਨ ਨਹੀ ਕਰਨਾ ਚਾਹਿਦਾ।